Paid Sick Leave - Punjabi

ਨਿਊਯੋਰਕ ਸਿਟੀ ਦੇ Earned Sick Time Act (Paid Sick Leave Law) [ਕਮਾਏ ਗਏ ਬਿਮਾਰੀ ਦੇ ਸਮੇਂ ਬਾਰੇ ਅਧਿਨਿਯਮ (ਤਨਖਾਹ ਦੇ ਨਾਲ ਬਿਮਾਰੀ ਛੁੱਟੀ ਕਨੂੰਨ)] ਦੇ ਤਹਿਤ, ਇਸਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਨੂੰ ਆਪਣੇ ਖੁਦ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਦੇਖਭਾਲ ਅਤੇ ਇਲਾਜ ਲਈ ਬਿਮਾਰੀ ਦੀ ਛੁੱਟੀ ਵਰਤਣ ਦਾ ਹੱਕ ਹੈ।